Deepak Sharma


Thursday, April 26, 2012

ਮੇਰੇ ਬਾਪੂ ਤੇ ਬੇਬੇ 'ਦੋ ਜਿੰਦ ਇਕ ਜਾਨ' ਸਨ ਬਾਪੂ ਜਿਊਂਦਾ ਨਹੀਂ ਰਿਹਾ ਬੇਬੇ ਜਿਊਂਦੀ ਹੈ, ਪਰ ਉਸ 'ਚ ਜਾਨ ਨਹੀਂ ਰਹੀ

              ਦੀਪਕ ਸ਼ਰਮਾ ਚਨਾਰਥਲ    
Posted by deepak sharma at 11:36 AM No comments:
Newer Posts Older Posts Home
Subscribe to: Comments (Atom)

Followers

Blog Archive

  • ►  2022 (1)
    • ►  May (1)
  • ►  2013 (3)
    • ►  June (2)
    • ►  May (1)
  • ▼  2012 (5)
    • ►  October (1)
    • ►  June (1)
    • ▼  April (1)
      • ਮੇਰੇ ਬਾਪੂ ਤੇ ਬੇਬੇ 'ਦੋ ਜਿੰਦ ਇਕ ਜਾਨ' ਸਨ ਬਾਪੂ ਜਿਊਂਦਾ ...
    • ►  March (2)
  • ►  2011 (2)
    • ►  October (1)
    • ►  January (1)
  • ►  2010 (21)
    • ►  November (2)
    • ►  October (1)
    • ►  September (2)
    • ►  August (7)
    • ►  July (6)
    • ►  June (3)

About Me

My photo
deepak sharma
I am working journalist at chandigarh ਅੱਜ ਸਮਾਜ ਨੂੰ ਨਸ਼ਾ ਰਹਿਤ ਜਿਥੇ ਬਣਾਉਣ ਦੀ ਲੋੜ ਹੈ, ਉਥੇ ਮਾਂ ਦੇ ਕਤਲ ਤੋਂ ਭਾਵ ਭਰੂਣ ਹੱਤਿਆ ਕਰਨ ਤੋਂ ਵੀ ਬਚਣਾ ਹੋਵੇਗਾ। ਦੇਸ਼ ਦੀ ਸਭ ਤੋਂ ਭਿਆਨਕ ਨਜ਼ਰ ਆਉਣ ਵਾਲੀ ਸਮੱਸਿਆ ਪੀਣ ਵਾਲੇ ਪਾਣੀ ਦੀ ਹੈ। ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਾਇਦ ਨਹੀਂ ਮਿਲੇਗਾ। ਕਿਉਂਕਿ ਅਸੀਂ ਇਸ ਕੁਦਰਤ ਦੇ ਅਨਮੋਲ ਖਜ਼ਾਨੇ ਦਾ ਬੜੀ ਬੇਰਹਿਮੀ ਨਾਲ ਇਸਤੇਮਾਲ ਕਰ ਰਹੇ ਹਾਂ। ਜ਼ਿਆਦਾ ਨਹੀਂ ਤਾਂ ਥੋੜ੍ਹਾ ਹੀ ਕਰ ਲਵੋ, ਆਪਣੇ ਪੱਧਰ 'ਤੇ, ਆਪਣੇ ਘਰ ਵਿਚ ਆਓ ਸੰਕਲਪ ਲਈਏ ਕਿ ਨਾ ਪਾਣੀ ਦੀ ਬੇਲੋੜੀ ਵਰਤੋਂ ਕਰੀਏ ਤੇ ਨਾ ਹੀ ਭਰੂਣ ਹੱਤਿਆ ਵਰਗਾ ਪਾਪ। ਦੇਸ਼ ਨੂੰ, ਕੌਮ ਨੂੰ ਤੇ ਸਮਾਜ ਨੂੰ ਤਕੜਾ ਬਣਾਉਣ ਲਈ ਮਿਲ ਕੇ ਨਾਅਰਾ ਬੁਲੰਦ ਕਰੋ, ਸਾਡਾ ਸੰਕਲਪ ਨਸ਼ਾ ਮੁਕਤ ਸਮਾਜ। ਇਹ ਤਾਂ ਮੇਰਾ ਉਹ ਸੁਪਨਾ ਹੈ, ਜਿਸ ਨੂੰ ਮੈਂ ਸਾਕਾਰ ਹੋਇਆ ਦੇਖਣਾ ਚਾਹੁੰਦਾ ਹਾਂ, ਇਸ ਦੇ ਨਾਲ-ਨਾਲ ਆਪਣੇ ਪਰਿਵਾਰ ਦੇ ਫਰਜ਼ਾਂ ਨੂੰ ਪੂਰਾ ਕਰਦਿਆਂ ਮੈਂ ਪਿਛਲੇ 12 ਵਰ੍ਹੇ ਤੋਂ ਮੀਡੀਆ ਖੇਤਰ ਨਾਲ ਜੁੜਿਆ ਹੋਇਆ ਹਾਂ ਤੇ ਇਸ ਵਕਤ ਚੰਡੀਗੜ੍ਹ ਤੋਂ ਬਤੌਰ ਨਿਊਜ਼ ਐਡੀਟਰ ਕੈਨੇਡਾ ਦੇ ਵੀਕਲੀ ਨਿਊਜ਼ ਪੇਪਰ ਪਰਵਾਸੀ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹਾਂ। - ਦੀਪਕ ਸ਼ਰਮਾ ਚਨਾਰਥਲ Email. dskpunjabi143@gmail.com dsk_punjabi@yahoo.com
View my complete profile
Picture Window theme. Powered by Blogger.