Saturday, October 27, 2012

ਅਲਵਿਦਾ ਭੱਟੀ ਸਾਹਿਬ

ਭਟਕਿਆਂ ਨੂੰ ਰਾਹ 'ਤੇ ਲਿਆਉਣ ਵਾਲਾ ਭੱਟੀ।
ਹੱਸਦਿਆਂ-ਹੱਸਦਿਆਂ ਕਰ ਗਿਆ ਸਾਡੇ ਨਾਲ ਕੱਟੀ॥

ਤੂੰ ਤਾਂ ਲੋਕਾਂ ਦੀ ਆਵਾਜ਼ ਬਣ ਹਾਸਿਆਂ ਦਾ ਪਿਟਾਰਾ ਸੀ।
ਕਲਾਕਾਰਾਂ 'ਚੋਂ ਕਲਾਕਾਰ, ਇਨਸਾਨਾਂ 'ਚੋਂ ਇਨਸਾਨ ਨਿਆਰਾ ਸੀ॥

ਹੁਣ ਕੌਣ ਗਲਤ ਨੂੰ ਉਲਟੇ-ਪੁਲਟੇ ਅੰਦਾਜ਼ 'ਚ ਸ਼ੀਸ਼ਾ ਵਿਖਾਵੇਗਾ।
ਕਾਮੇਡੀਅਨ ਬਹੁਤ ਜੰਮਣੇ, ਪਰ ਭੱਟੀ ਕਦੀ ਮੁੜ ਕੇ ਨਹੀਂ ਆਵੇਗਾ॥

ਕਾਮੇਡੀ ਕਿੰਗ ਤੇ ਵਿਅੰਗਮਈ ਅੰਦਾਜ਼ ਵਾਲੇ ਉਘੇ ਸਮਾਜਸੁਧਾਰਕ ਜਸਪਾਲ ਭੱਟੀ ਜੀ ਨਾਲ ਫੀਫਾ ਐਵਾਰਡ ਦੇ ਲਾਂਚਿੰਗ ਪ੍ਰੋਗਰਾਮ ਦੌਰਾਨ ਮੇਰੇ ਨਾਲ ਉਨ੍ਹਾਂ ਦੀ ਉਹ ਤਸਵੀਰ ਜੋ ਹੁਣ ਯਾਦਗਾਰ ਤਸਵੀਰ ਬਣ ਗਈ ਹੈ।

ਅਲਵਿਦਾ ਭੱਟੀ ਸਾਹਿਬ
                                       ਦੀਪਕ ਸ਼ਰਮਾ ਚਨਾਰਥਲ

Thursday, March 29, 2012

ਉਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ 'ਤੇ ਕਰੀਆਂ


ਮੈਂ ਤਾਂ ਮੁੜ ਆਇਆ ਹਾਂ, ਪਰ ਮੇਰੇ ਬਾਪੂ ਨੇ ਹੁਣ ਇਸ ਦੁਨੀਆ 'ਤੇ ਕਦੇ ਮੁੜ ਨਹੀਂ ਆਉਣਾ।

ਉਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ 'ਤੇ ਕਰੀਆਂ


ਮੈਂ ਤਾਂ ਮੁੜ ਆਇਆ ਹਾਂ, ਪਰ ਮੇਰੇ ਬਾਪੂ ਨੇ ਹੁਣ ਇਸ ਦੁਨੀਆ 'ਤੇ ਕਦੇ ਮੁੜ ਨਹੀਂ ਆਉਣਾ।