Thursday, June 14, 2012

ਬਾਪੂ ਤੂੰ ਨਹੀਂ ਰਿਹਾ ਤੇਰੇ ਨਾਲ ਖਿਚਾਈਆਂ ਤਸਵੀਰਾਂ ਰਹਿ ਗਈਆਂ, ਕੱਲ੍ਹ ਤੱਕ ਜੋ ਕੱਪੜੇ ਸਨ ਤੇਰੇ ਅੱਜ ਉਹ ਲੀਰਾਂ ਰਹਿ ਗਈਆਂ। ਤੇਰੇ ਜਾਣ ਪਿੱਛੋਂ ਹਰ ਜੀਅ ਨੇ ਹਰ ਮਰਜ਼ ਦੀ ਦਵਾ ਤਾਂ ਖਾਧੀ, ਪਰ ਤੇਰੇ ਵਿਛੋੜੇ ਦੀਆਂ ਪੀੜਾਂ ਰਹਿ ਗਈਆਂ॥ -ਦੀਪਕ ਸ਼ਰਮਾ ਚਨਾਰਥਲ


No comments:

Post a Comment